Aad Purakh Shabad Da Sambandh Aad Granth - Amritsar Shabad Da Gur Gyan | Zipri.in
                      Aad Purakh Shabad Da Sambandh Aad Granth - Amritsar Shabad Da Gur Gyan

Aad Purakh Shabad Da Sambandh Aad Granth - Amritsar Shabad Da Gur Gyan

Quick Overview

Rs. on ShopcluesBuy
Product Price Comparison
ਧਨੁ ਧਨੁ ਸਤ ਪੁਰਖੁ ਸਤਿਗੁਰੂ ਹਮਾਰਾ ਜਿਤੁ ਮਿਲਿਐ ਹਮ ਕਉ ਸਾਂਤਿ ਆਈ ।। ਧਨੁ ਧਨੁ ਸਤ ਪੁਰਖੁ ਸਤਿਗੁਰੂ ਹਮਾਰਾ ਜਿਤੁ ਮਿਲਿਐ ਹਮ ਹਰਿ ਭਗਤਿ ਪਾਈ।। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪਰਮ ਸਤਿਕਾਰ ਯੋਗ ਧੰਨ ਧੰਨ ਸਤਿ ਸਰੂਪ ਸਤਿ ਪੁਰਖ ਸਤਿ ਅਕਾਲ ਸਤਿ ਖਾਲਸ ਸਤਿ ਪਤ ਪਦਮ ਪਿਤਾ ਦੇ ਪਿਆਰੇ ਜੀਉ । ਆਪ ਜੀ ਦੇ ਸਨਮੁੱਖ ਸਤਿਗੁਰੂ ਸਹਿਬਾਨ ਦੇ ਦਿੱਤੇ ਨਿਜਮਾਨ ਗੁਰ ਗਿਆਨ ਨਿਯਮ ਸਿੱਧਾਂਤ ਦੁਆਰਾ ਆਦਿ ਪੁਰਖ ਸਬਦ ਦਾ ਸੰਬੰਧ ਆਦਿ ਗ੍ਰੰਥ ਸਬਦ ਦਾ ਸੰਬੰਧ ਗੁਰ ਗਿਆਨ ਨਿਯਮ ਸਿੱਧਾਂਤ ਸਾਝਾ ਕੀਤਾ ਗਿਆ ਐ । ਉਮੀਦ ਕਰਦੇ ਆ ਆਪ ਜੀ ਵੀ ਪੂਰੀ ਇਮਾਨਦਾਰੀ ਨਾਲ ਸਬਦ ਦਾ ਸੰਬੰਧ ਗੁਰ ਗਿਆਨ ਨਿਯਮ ਸਿੱਧਾਂਤ ਸਮਝੋਗੇ । ਜਿਸ ਦੁਆਰਾ ਕੁੱਝ ਸਬਦਾ ਦਾ ਸੰਬੰਧ ਪ੍ਰਗਟ ਕੀਤਾ ਗਿਆ ਐ । ਸੋ ਆਉ ਸਮਝਦੇ ਵਿਚਾਰਦੇ ਆ । ਸਤਿਮੇਵ ਯਅਤੈ ਸਦਾ ਸਤ ਦੀ ਜਿੱਤ